ਮਾਮਲਾ ਲੁਧਿਆਣਾ ਦੇ ਪਿੰਡ ਤਾਜਪੁਰ ਦਾ ਹੈ ਜਿੱਥੇ ਪ੍ਰਾਪਰਟੀ ਦੇ ਵਿਵਾਦ ਨੂੰ ਲੈਕੇ ਸਕੂਲ ਦੇ ਗੇਟ ਨੂੰ ਤਾਲਾ ਲਗਾਇਆ ਗਿਆ | ਤਾਲਾ ਲੱਗਣ ਕਾਰਨ ਸਕੂਲ ਪੜਦੇ ਬੱਚਿਆਂ ਨੂੰ ਕੜਾਕੇ ਦੀ ਠੰਡ ਵਿੱਚ ਬਾਹਰ ਖੜੇ ਹੋਣਾ ਪਿਆ |
.
The school gate was locked due to a property dispute.
.
.
.
#punjabnews #ludhiana news #punjab